ਆਪਣੇ ਆਪ ਵਿਚ ਤਾਂ ਹਰ ਕੋਈ ਹੀ ਸਿਆਣਾ ਬਣਦਾ ਹੈ ਪਰ ਅਸਲ ਵਿਚ ਸਿਆਣਾ ਕੌਣ ਹੈ, ਇਹ ਅੰਤਿਮ ਫੈਸਲਾ ਕੇਵਲ ਗੁਰੂ ਸਾਹਿਬ ਜੀ ਹੀ ਕਰ ਸਕਦੇ ਹਨ। ਅਸੀਂ ਅਜ ਦੀ ਵੀਡੀਓ ਵਿਚ ਗੁਰਬਾਣੀ ਦੀ ਰੌਸ਼ਨੀ ਵਿਚ ਇਹ ਵਿਚਾਰ...
Author - Gurmat Bibek
ਕੀ ਕਨੇਡਾ ਅਮਰੀਕਾ ਦੇ ਲੋਕਾਂ ਤੇ ਰਬ ਦੀ ਬਹੁਤੀ ਕਿਰਪਾ ਹੈ? Are Western Countries More Blessed Than Others?
ਨਵੇਂ ਪਰਚਾਰਕ ਅਜਕਲ ਇਹ ਪਰਚਾਰ ਕਰ ਰਹੇ ਹਨ ਕਿ ਪਛਮੀ ਦੇਸ਼ਾਂ ਤੇ ਅਕਾਲ ਪੁਰਖ ਦੀ ਬਹੁਤੀ ਕਿਰਪਾ ਹੈ ਕਿਉਂਕਿ ਇਨ੍ਹਾਂ ਨੇ ਕੁਦਰਤਿ ਦੇ ਅਸੂਲਾਂ ਨੂੰ ਸਮਝ ਲਿਆ ਹੈ। ਅਸੀਂ ਅਜ ਦੀ ਵੀਡੀਓ ਵਿਚ ਇਸ ਵਿਸ਼ੇ ਤੇ...
ਇਹ ਦੁਨੀਆ ਕਿਉਂ ਬਣੀ ਹੈ ਅਤੇ ਅਸੀਂ ਇਥੇ ਕਿਉਂ ਹਾਂ? ਇਹੋ ਜਿਹੇ ਬਹੁਤ ਸਵਾਲ ਹਨ ਜੋ ਅਕਸਰ ਪਰਮਾਰਥ ਦੇ ਪਾਂਧੀ ਪੁਛਦੇ ਰਹਿੰਦੇ ਹਨ। ਅਸੀਂ ਅਜ ਦੀ ਵੀਡੀਓ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਇਕ ਨਿਵੇਕਲੇ ਢੰਗ ਨਾਲ...
ਅਸੀਂ ਅਜ ਦੀ ਵੀਡੀਓ ਵਿਚ ਕਲਿਜੁਗ ਬਾਰੇ ਕੁਝ ਅਜਿਹੀਆਂ ਗਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੋ ਤੁਸੀਂ ਸ਼ਾਇਦ ਕਦੇ ਸੁਣੀਆਂ ਵੀ ਨਹੀਂ ਹੋਣੀਆਂ। ਜੁਗਾਂ ਬਾਰੇ ਜੋ ਸ਼ੰਕਾਵਾਦੀਆਂ ਵਲੋਂ ਗਲਤ ਫਹਿਮੀਆਂ ਫੈਲਾਈਆਂ...
ਬਾਣੀ ਵਿਚ ਅਕਾਲ ਪੁਰਖ ਪਾਸੋਂ ਆਪਣੀ ਪੈਜ ਜਾਂ ਲਾਜ ਰਖਾਉਣ ਬਾਰੇ ਬਹੁਤ ਹਵਾਲੇ ਹਨ ਪਰ ਕੋਈ ਵਿਰਲਾ ਹੈ ਜਿਸਨੂੰ ਲਾਜ ਰਖਾਉਣ ਦੀ ਜੁਗਤੀ ਆਉਂਦੀ ਹੈ। ਅਸੀਂ ਅਜ ਦੀ ਵੀਡੀਓ ਵਿਚ ਇਹ ਵਿਚਾਰ ਕਰਾਂਗੇ ਕਿ ਕਿਸ ਜੁਗਤੀ...
ਸਭ ਲੋਕ ਸੁਖ ਭਾਲਦੇ ਹਨ ਪਰ ਇਸ ਦੁਨੀਆ ਵਿਚ ਸਦੀਵੀ ਸੁਖ ਹੈ ਹੀ ਨਹੀਂ। ਦੁਨੀਆ ਵਿਚ ਦੁਖ ਤਾਂ ਦੁਖ ਹਨ ਹੀ ਬਲਕਿ ਸੰਸਾਰੀ ਸੁਖ ਵੀ ਅਸਲ ਵਿਚ ਦੁਖ ਹੀ ਹਨ। ਜਦਕਿ ਸਭ ਪਾਸੇ ਦੁਖ ਹੀ ਦੁਖ ਹੈ ਤਾਂ ਕੀ ਇਸ ਦੁਨੀਆ...
ਪਿਛੇ ਜਿਹੇ ਅਸੀਂ ਨਾਮ ਸਿਮਰਨ ਦੇ ਰਸਤੇ ਵਿਚ ਅੜਚਣਾਂ ਬਾਰੇ ਵੀਡੀਓ ਰਿਲੀਜ਼ ਕੀਤੀ ਸੀ ਅਤੇ ਅਜ ਇਸੇ ਮਜ਼ਮੂਨ ਨੂੰ ਅਗੇ ਤੋਰਦੇ ਹੋਏ ਅਸੀਂ ਨਾਮ ਸਿਮਰਨ ਦੇ ਵਿਚ ਸਹਾਇਕ ਕਰਮਾਂ ਬਾਰੇ ਵੀਡੀਓ ਕਢ ਰਹੇ ਹਾਂ। ਉਹ...
ਸਦੀਆਂ ਤੋਂ ਲੋਕ ਸੁੱਖਣਾ ਸੁੱਖਦੇ ਆਏ ਹਨ ਅਤੇ ਉਨ੍ਹਾਂ ਦੀਆਂ ਸੁੱਖਣਾ ਪੂਰੀਆਂ ਵੀ ਹੁੰਦੀਆਂ ਰਹੀਆਂ ਹਨ ਪਰ ਅਜਕਲ ਸੁੱਖਣਾ ਸੁੱਖਣ ਨੂੰ ਬਹੁਤ ਗਲਤ ਸਮਝਿਆ ਜਾਂਦਾ ਹੈ। ਇਹ ਸਹੀ ਹੈ ਕਿ ਆਨਮਤੀ ਅਤੇ ਗੁਰਮਤਿ ਤੋਂ...
ਜੇ ਤੁਹਾਡੇ ਬੱਚੇ ਸੈਨਸਟਿਵ ਹਨ ਤਾਂ ਇਹ ਵੀਡੀਓ ਜ਼ਰੂਰ ਦੇਖੋ। Watch This If Your Kids Are Overly Sensitive
ਅਜਕਲ ਬਚੇ ਅਤੇ ਵਡੇ ਬਹੁਤ ਹੀ ਸੈਨਸਟਿਵ ਹੋ ਗਏ ਹਨ ਜਿਸ ਕਾਰਨ ਉਹ ਨੱਕ ਤੇ ਮੱਖੀ ਨਹੀਂ ਬੈਠਣ ਦਿੰਦੇ। ਬਚਿਆਂ ਦੇ ਸੈਨਸਟਿਵ ਸੁਭਾਓ ਨੂੰ ਕੋਮਲ ਸੁਭਾ ਸਮਝ ਕੇ ਸਗੋਂ ਚੰਗਾ ਸਮਝਿਆ ਜਾਂਦਾ ਹੈ ਪਰ ਗੁਰਮਤਿ ਦੀ...
ਵਾਹਿਗੁਰੂ ਨਾਲ ਕਿਹੜਾ ਰਿਸ਼ਤਾ ਸਭ ਤੋਂ ਉਤਮ। Which Relationship with Vaheguru Is Best?
ਗੁਰਬਾਣੀ ਵਿਚ ਜੀਵ ਅਤੇ ਅਕਾਲ ਪੁਰਖ ਦੇ ਅਨੇਕ ਰਿਸ਼ਤਿਆਂ ਦਾ ਜ਼ਿਕਰ ਹੈ। ਸਾਨੂੰ ਅਕਾਲ ਪੁਰਖ ਨਾਲ ਕਿਹੜਾ ਰਿਸ਼ਤਾ ਵਧਾਉਣਾ ਚਾਹੀਦਾ ਹੈ। ਇਸ ਵਿਸ਼ੇ ਤੇ ਇਹ ਬਹੁਤ ਦਿਲਚਸਪ ਵੀਡੀਓ ਅਸੀਂ ਅਜ ਰਿਲੀਜ਼ ਕਰਨ ਜਾ ਰਹੇ...