Author - Gurmat Bibek

ਜੇ ਤੁਸੀਂ ਗੁਰੂ ਨਹੀਂ ਧਾਰਿਆ ਤਾਂ ਇਹ 51 ਨੁਕਸਾਨ ਹੋਣਗੇ। 51 Harms of Not Adopting The Guru

ਇਸ ਦੁਨੀਆ ਵਿਚ ਆ ਕੇ ਜੇ ਇਨਸਾਨ ਸਚੇ ਗੁਰੂ ਨੂੰ ਨਹੀਂ ਮਿਲਦਾ ਤਾਂ ਉਸਦਾ ਇਸ ਦੁਨੀਆ ਵਿਚ ਆਉਣਾ ਨਿਸਫਲ ਹੈ ਕਿਉਂਕਿ ਸਚੇ ਗੁਰੂ ਨੂੰ ਭੇਟਣ ਤੋਂ ਬਿਨਾਂ ਜ਼ਿੰਦਗੀ ਦਾ ਮਕਸਦ ਪਤਾ ਨਹੀਂ ਲਗਦਾ। ਇਸ ਵੀਡੀਓ ਵਿਚ...

ਗੁਰੂ ਅਰਜੁਨ ਸਾਹਿਬ ਦੀ ਸ਼ਹੀਦੀ ਬਾਰੇ ਗੁਝੇ ਸਚ। Real Story of Martyrdom of Guru Arjun Sahib

ਸ੍ਰੀ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਐਨਾ ਮਹਾਨ ਵਾਕਿਆ ਹੈ ਕਿ ਸ਼ਬਦਾਂ ਵਿਚ ਬਿਆਨ ਨਹੀਂ ਹੋ ਸਕਦਾ ਪਰ ਅਫਸੋਸ ਹੈ ਕਿ ਅਸੀਂ ਇਸ ਮਹਾਨ ਸ਼ਹੀਦੀ ਦੀ ਕੀਮਤ ਤਾਂ ਕੀ ਪਾਉਣੀ ਸੀ, ਸਾਨੂੰ ਤੇ ਅਜੇ ਤਕ ਇਹੋ ਸਮਝ...

ਬੱਚੀ ਦਾ ਸਿਖੀ ਸਿਦਕ ਦੇਖ ਕੇ ਅਸ਼ ਅਸ਼ ਕਰ ਉਠੋਗੇ। Inspirational Talk by a Sikh Girl

ਟੀ ਉਮਰ ਵਿਚ ਅੰਮ੍ਰਿਤ ਛਕਕੇ ਰਹਿਤ ਰਖਣ ਵਾਲੀ ਇਸ ਬਚੀ ਦਾ ਸਿਖੀ ਸਿਦਕ ਦੇਖਕੇ ਤੁਸੀਂ ਜ਼ਰੂਰ ਪ੍ਰੇਰਿਤ ਹੋਵੋਗੇ। ਤੁਸੀਂ ਇਹ ਵੀਡੀਓ ਆਪਣੇ ਬਚਿਆਂ ਨੂੰ ਵੀ ਦਿਖਾਓ ਤਾਂ ਕੇ ਉਹ ਸਿਖੀ ਵਲ ਨੂੰ ਪ੍ਰੇਰਿਤ ਹੋ ਸਕਣ।...

ਇਹ ਵੀਡੀਓ ਦੇਖਕੇ ਤੁਹਾਡਾ ਜੀਵਨ ਉਚਾ ਹੋ ਜਾਊ। Watch This To Enhance Your Spiritual Life

ਗੁਰੂ ਨਾਨਕ-ਦਸਮੇਸ਼ ਜੀ ਦਾ ਸਾਜਿਆ ਹੋਇਆ ਖਾਲਸਾ ਅਤਿਅੰਤ ਹੀ ਅਜ਼ੀਮੋ-ਅਕਬਰ ਹਸਤੀ ਹੈ। ਭਾਂਵੇਂ ਖਾਲਸਾ ਜੀ ਦੀ ਮਹਿਮਾ ਬਰਨਨ ਨਹੀਂ ਹੋ ਸਕਦੀ ਪਰ ਵਿਸਾਖੀ ਦੇ ਦਿਹਾੜੇ ਨੂੰ ਮੁਖ ਰਖਕੇ ਅਸੀਂ ਅਜ ਦੀ ਵੀਡੀਓ ਵਿਚ...

ਗੁਰੂ ਸਾਹਿਬ ਨੂੰ ਖੁਸ਼ ਕਰਨ ਦੀ ਇਕ ਜੁਗਤੀ। One Way To Please Guru Sahib

ਕਈ ਵਾਰ ਇਨਸਾਨ ਤੋਂ ਕੁਝ ਅਜਿਹੀ ਸ਼ੁਭ ਕਰਣੀ ਹੋ ਜਾਂਦੀ ਹੈ ਜਿਸ ਕਾਰਨ ਗੁਰੂ ਸਾਹਿਬ ਜੀ ਸੁਪ੍ਰਸੰਨ ਹੋ ਜਾਂਦੇ ਹਨ ਅਤੇ ਸਿਖ ਦੀ ਤਕਦੀਰ ਬਦਲ ਜਾਂਦੀ ਹੈ। ਅਜ ਦੀ ਵੀਡੀਓ ਵਿਚ ਅਸੀਂ ਇਕ ਐਸੀ ਜੁਗਤੀ ਦੀ ਗਲ...

ਆਪਣੀ ਚੜ੍ਹਦੀ ਕਲਾ ਲਈ ਇਹ ਵੀਡੀਓ ਦੇਖੋ। How To Attain Chardikala

ਆਮ ਤੌਰ ਤੇ ਸਿਖ ਤਿਨ ਅਵਸਥਾਵਾਂ ਵਿਚ ਘੁਮਦੇ ਰਹਿੰਦੇ ਹਨ ਅਤੇ ਜੇਕਰ ਇਨ੍ਹਾਂ ਤਿਨ ਅਵਸਥਾਵਾਂ ਬਾਰੇ ਚੰਗੀ ਤਰ੍ਹਾਂ ਪਤਾ ਹੋਵੇ ਤਾਂ ਜਲਦੀ ਹੀ ਆਤਮਕ ਤਰੱਕੀ ਹੋ ਸਕਦੀ ਹੈ। ਆਪ ਜੀ ਇਹ ਵੀਡੀਓ ਜ਼ਰੂਰ ਦੇਖੋ ਤਾਂ ਕੇ...

ਕੀ ਧਰਮ ਮਨ ਦਾ ਵਿਸ਼ਾ ਹੈ, ਤਨ ਦਾ ਨਹੀਂ?

ਅਕਸਰ ਸ਼ੰਕਾਵਾਦੀ ਲੋਕ ਇਹ ਪਰਚਾਰ ਕਰਦੇ ਹਨ ਕਿ ਧਰਮ ਤਾਂ ਮਨ ਦਾ ਵਿਸ਼ਾ ਹੈ ਜਿਸਦਾ ਤਨ ਨਾਲ ਕੋਈ ਸੰਬੰਧ ਨਹੀਂ ਹੈ। ਇਹ ਗੱਲਾਂ ਇਸ ਕਰਕੇ ਕੀਤੀਆਂ ਜਾ ਰਹੀਆਂ ਹਨ ਤਾਂ ਕੇ ਖਾਲਸਾ ਰਹਿਤ ਮਰਿਆਦਾ ਬਾਰੇ ਸ਼ੰਕੇ...

ਗੁਰੂ ਨਾਨਕ ਅਤੇ ਬਾਬਾ ਫਰੀਦ ਦੀਆਂ ਦੋ ਅਦਭੁਤ ਮੁਲਾਕਾਤਾਂ। Baba Farid jee Was a Sikh

ਬਾਬਾ ਫਰੀਦ ਜੀ ਬਾਰੇ ਬਹੁਤ ਗਲਤ ਫਹਿਮੀਆਂ ਫੈਲੀਆਂ ਹੋਈਆਂ ਹਨ। ਕੋਈ ਉਨ੍ਹਾਂ ਨੂੰ ਬਾਰ੍ਹਵੀਂ ਸਦੀ ਦਾ ਦਸਦਾ ਹੈ ਅਤੇ ਕੋਈ ਮੁਸਲਮਾਨ ਪਰ ਉਹ ਤਾਂ ਗੁਰੂ ਨਾਨਕ ਸਾਹਿਬ ਦੇ ਸਮਕਾਲੀ ਅਤੇ ਅਨਿੰਨ ਗੁਰਮੁਖਿ ਸਨ। ਅਸੀਂ...

ਸਿਆਣੇ ਬਨਣ ਲਈ ਇਹ ਵੀਡੀਓ ਦੇਖੋ। Watch This Video To Become Wiser

ਆਪਣੇ ਆਪ ਵਿਚ ਤਾਂ ਹਰ ਕੋਈ ਹੀ ਸਿਆਣਾ ਬਣਦਾ ਹੈ ਪਰ ਅਸਲ ਵਿਚ ਸਿਆਣਾ ਕੌਣ ਹੈ, ਇਹ ਅੰਤਿਮ ਫੈਸਲਾ ਕੇਵਲ ਗੁਰੂ ਸਾਹਿਬ ਜੀ ਹੀ ਕਰ ਸਕਦੇ ਹਨ। ਅਸੀਂ ਅਜ ਦੀ ਵੀਡੀਓ ਵਿਚ ਗੁਰਬਾਣੀ ਦੀ ਰੌਸ਼ਨੀ ਵਿਚ ਇਹ ਵਿਚਾਰ...