ਸਿਖ ਨੂੰ ਦੁਖ ਵਿਚ ਜਾਂ ਸੁਖ ਵਿਚ ਜਾਂ ਗੁਸੇ ਵਿਚ ਕੀ ਕਰਨਾ ਚਾਹੀਦਾ ਹੈ; ਇਸ ਵਿਸ਼ੇ ਤੇ ਇਹ ਨਿਕੀ ਜੇਹੀ ਵੀਡੀਓ ਤਿਆਰ ਕੀਤੀ ਗਈ ਹੈ। ਅਸੀਂ ਆਸ ਕਰਦੇ ਹਾਂ ਕਿ ਸੰਗਤਾਂ ਇਸ ਤੋਂ ਲਾਭ ਲੈ ਕੇ ਆਪਣਾ ਆਤਮਕ ਜੀਵਨ...
Author - Gurmat Bibek
ਕੀ ਨਾਮ ਜਪਣਾ ਖੁਸ਼ਾਮਦ ਕਰਨਾ ਹੈ? Is Naam Simran a Form of Flattery?
ਨਾਮ ਜਪਣ ਬਾਰੇ ਅਤੇ ਸਿਫਤਿ ਸਾਲਾਹ ਬਾਰੇ ਇਕ ਸ਼ੰਕਾ ਇਹ ਖੜਾ ਕੀਤਾ ਜਾਂਦਾ ਹੈ ਕਿ ਰੱਬ ਕਿਤੇ ਖੁਸ਼ਾਮਦ ਦਾ ਭੁਖਾ ਹੈ ਜੋ ਸਾਡੇ ਵਲੋਂ ਸਿਫਤਿ ਸਾਲਾਹ ਕਰਨ ਨਾਲ ਰੀਝ ਜਾਂਦਾ ਹੈ। ਇਹ ਤਾਂ ਨਹੀਂ ਹੋ ਸਕਦਾ ਕਿ ਰੱਬ...
ਕੀ ਬਾਬਾ ਬੁਢਾ ਜੀ ਦੀ ਵਰ ਦੇਣ ਵਾਲੀ ਸਾਖੀ ਝੂਠੀ ਹੈ? Is This Saakhi About Baba Buddha Jee False?
ਬਾਬਾ ਬੁਢਾ ਜੀ ਸਿਖ ਪੰਥ ਦੇ ਮਹਾਨ ਗੁਰਸਿਖ ਹਨ ਅਤੇ ਉਹਨਾਂ ਦੇ ਜੀਵਨ ਵਿਚਲੀ ਮਾਤਾ ਗੰਗਾ ਜੀ ਵਾਲੀ ਸਾਖੀ ਪੰਥ ਵਿਚ ਬਹੁਤ ਮਕਬੂਲ ਹੈ ਪਰ ਹੁਣ ਕੁਝ ਸਮੇਂ ਤੋਂ ਇਸ ਮਹਾਨ ਸਾਖੀ ਬਾਰੇ ਬਹੁਤ ਉਟੰਕਣ ਉਠਣ ਲਗ ਪਏ...
ਕੀ ਏਲੀਅਨ ਹੁੰਦੇ ਹਨ ਕਿ ਨਹੀਂ? ਜੇਕਰ ਉਹ ਹੁੰਦੇ ਹਨ ਤਾਂ ਕੀ ਉਹ ਸਾਡੀ ਧਰਤੀ ਤੇ ਆ ਕੇ ਦਖਲ ਅੰਦਾਜ਼ੀਆਂ ਕਰ ਸਕਦੇ ਹਨ ਕਿ ਨਹੀ? ਇਹਨਾਂ ਸਵਾਲਾਂ ਦੇ ਜਵਾਬ ਗੁਰਮਤਿ ਦੀ ਰੌਸ਼ਨੀ ਵਿਚ ਇਸ ਵੀਡੀਓ ਵਿਚ ਦਿਤੇ ਜਾ...
Now-a-days its often seen that girls from Sikh homes prefer to marry guys who cut their hair. Similarly, many Sikh boys dream of marrying girls who cut hair and adhere...
ਕੀ ਅੰਮ੍ਰਿਤਧਾਰੀ ਬੀਬੀਆਂ ਲਈ ਮੇਕਅਪ ਕਰਨਾ ਠੀਕ ਹੈ? Are Amritdhari Women Allowed to Wear Makeup? (Punjabi)
ਕੀ ਅੰਮ੍ਰਿਤਧਾਰੀ ਬੀਬੀਆਂ ਵਾਸਤੇ ਮੇਕਅਪ ਕਰਨਾ ਅਤੇ ਹੋਰ ਸੰਸਾਰੀ ਹਾਰ ਸ਼ੀਂਗਾਰ ਕਰਨੇ ਗੁਰਮਤਿ ਅਨੁਸਾਰ ਠੀਕ ਹਨ ਕਿ ਨਹੀਂ। ਇਸ ਵਿਸ਼ੇ ਤੇ ਪੰਜਾਬੀ ਵਿਚ ਅਸੀਂ ਇਹ ਵੀਡੀਓ ਰਿਲੀਜ਼ ਕਰ ਰਹੇ ਹਾਂ। ਕੁਝ ਸਮਾਂ...
ਕਪੜਿਆਂ ਤੇ ਗੁਰਬਾਣੀ ਲਿਖਣ ਦਾ ਰੁਝਾਣ ਵਧੀ ਹੀ ਜਾ ਰਿਹਾ ਹੈ ਜਿਸ ਕਾਰਨ ਗੁਰਬਾਣੀ ਦੀ ਬੇਅਦਬੀ ਹੋ ਰਹੀ ਹੈ। ਹੁਣੇ ਜਿਹੇ ਇਕ ਔਰਤ ਵਲੋਂ ਆਪਣੇ ਸੂਟ ਤੇ ਸਾਰੇ ਪਾਸੇ ਹੀ ਗੁਰਬਾਣੀ ਪ੍ਰਿੰਟ ਕਰਾਏ ਜਾਣ ਦੀ ਘਟਨਾ...
ਅਜਕਲ ਭੋਰਿਆਂ ਬਾਰੇ ਵਿਵਾਦ ਛਿੜਿਆ ਹੋਇਆ ਹੈ। ਕਹਿੰਦੇ ਹਨ ਕਿ ਭੋਰਿਆਂ ਵਿਚ ਬੈਠ ਕੇ ਭਗਤੀ ਕਰਨੀ ਗਲਤ ਹੈ। ਇਸ ਵਿਸ਼ੇ ਤੇ ਅਸੀਂ ਇਹ ਵੀਡੀਓ ਰਿਲੀਜ਼ ਕਰਨ ਜਾ ਰਹੇ ਹਾਂ ਜਿਸ ਵਿਚ ਅਸੀਂ ਇਸ ਗਲ ਤੇ ਵਿਚਾਰ ਕਰਾਂਗੇ...
ਚਾਰ ਪਦਾਰਥਾਂ ਬਾਰੇ ਗੁਰਬਾਣੀ ਵਿਚ ਬਹੁਤ ਵਾਰੀ ਜ਼ਿਕਰ ਆਇਆ ਹੈ ਜਿਸ ਕਰਕੇ ਸਹਿਜ ਹੀ ਜਗਿਆਸੂ ਦੇ ਮਨ ਵਿਚ ਸਵਾਲ ਉਠਦਾ ਹੈ ਕਿ ਇਹ ਚਾਰ ਪਦਾਰਥ ਕੀ ਹਨ ਅਤੇ ਇਹਨਾਂ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ...
ਬਾਬਾ ਬੰਦਾ ਸਿੰਘ ਜੀ ਬਹਾਦਰ ਸਿਖ ਕੌਮ ਦੇ ਪਹਿਲੇ ਸੁਪਰੀਮ ਲੀਡਰ ਹੋਏ ਹਨ ਅਤੇ ਉਹਨਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਆਪ ਇਸ ਅਹੁਦੇ ਤੇ ਸਥਾਪਤ ਕੀਤਾ ਸੀ। ਬਾਬਾ ਜੀ ਨੇ ਪਹਿਲੀ ਵਾਰ ਖਾਲਸਾ ਰਾਜ...