Archive - July 2019
ਗੁਰੂ ਸਾਹਿਬ ਜੀ ਨੇ ਬਾਣੀ ਵਿਚ ਗੁਰਮੁਖਾਂ ਨੂੰ ਦੀਵਾਨੇ ਅਤੇ ਬਉਰਾਨੇ ਕਿਹਾ ਹੈ। ਅਜ ਦੀ ਵੀਡੀਓ ਵਿਚ ਆਪਾਂ ਵਿਚਾਰ ਕਰਾਂਗੇ ਕਿ ਗੁਰਮੁਖਿ ਦੀਵਾਨੇ ਕਿਵੇਂ ਬਣਿਆ ਜਾ ਸਕਦਾ ਹੈ ਅਤੇ ਗੁਰੂ ਜੀ ਨੇ ਗੁਰਮੁਖਾਂ ਨੂੰ...
ਬ੍ਰਹਮਗਿਆਨੀ ਕੌਣ ਹੈ? ਅਕਾਲ ਪੁਰਖ, ਸਤਿਗੁਰੂ ਕਿ ਸਿਖ? ਕਈ ਕਹਿੰਦੇ ਹਨ ਕਿ ਕੇਵਲ ਅਕਾਲ ਪੁਰਖ ਹੀ ਬ੍ਰਹਮਗਿਆਨੀ ਹੈ ਅਤੇ ਕਈ ਕਹਿੰਦੇ ਹਨ ਕਿ ਸਿਖ ਹੀ ਬ੍ਰਹਮਗਿਆਨੀ ਹੁੰਦੇ ਹਨ। ਗੁਰਮਤਿ ਦੀ ਕਸਵਟੀ ਤੇ ਅਸਲ ਵਿਚ...
ਨਿਤਨੇਮ ਵਿਚ ਜੇ ਨੀਂਦ ਆਉਂਦੀ ਹੈ ਤਾਂ ਇਹ ਵੀਡੀਓ ਦੇਖੋ। Sleepy During Nitnem? Watch This Video
ਅਕਸਰ ਜਗਿਆਸੂ ਅਵਸਥਾ ਵਿਚ ਗੁਰਬਾਣੀ ਦਾ ਪਾਠ ਕਰਦੇ ਹੋਏ ਨੀਂਦ ਆਉਣ ਲਗ ਜਾਂਦੀ ਹੈ ਜਿਸ ਕਾਰਨ ਬਾਣੀ ਦਾ ਲਾਹਾ ਪੂਰੀ ਤਰ੍ਹਾਂ ਪ੍ਰਾਪਤ ਨਹੀਂ ਹੁੰਦਾ। ਅਸੀਂ ਅਜ ਦੀ ਵੀਡੀਓ ਵਿਚ ਪਾਠ ਕਰਦੇ ਹੋਏ ਨੀਂਦ ਆਉਣ ਦੇ...
ਸੰਸਾਰ ਦੀ ਅਸਲੀਅਤ ਬਾਰੇ ਇਹ ਵੀਡੀਓ ਦੇਖਕੇ ਦੰਗ ਰਹਿ ਜਾਓਗੇ। Reality of the World Will Shock You.
ਸੰਸਾਰ ਦੀ ਅਸਲੀਅਤ ਬਾਰੇ ਪੂਰਨ ਤੌਰ ਤੇ ਗੁਰਮਤਿ ਤੋਂ ਬਿਨਾਂ ਹੋਰ ਕੋਈ ਨਹੀਂ ਦਸ ਸਕਦਾ ਪਰ ਗੁਰਮਤਿ ਜੋ ਦਸਦੀ ਹੈ ਉਹ ਸਿਖਾਂ ਨੇ ਨਹੀਂ ਜਾਣਿਆ। ਅਜ ਦੀ ਵੀਡੀਓ ਵਿਚ ਸੰਸਾਰ ਦੀ ਅਸਲੀਅਤ ਬਾਰੇ ਕੁਝ ਇਸ ਤਰ੍ਹਾਂ ਦੇ...