ਨਵੇਂ ਪਰਚਾਰਕ ਅਜਕਲ ਇਹ ਪਰਚਾਰ ਕਰ ਰਹੇ ਹਨ ਕਿ ਪਛਮੀ ਦੇਸ਼ਾਂ ਤੇ ਅਕਾਲ ਪੁਰਖ ਦੀ ਬਹੁਤੀ ਕਿਰਪਾ ਹੈ ਕਿਉਂਕਿ ਇਨ੍ਹਾਂ ਨੇ ਕੁਦਰਤਿ ਦੇ ਅਸੂਲਾਂ ਨੂੰ ਸਮਝ ਲਿਆ ਹੈ। ਅਸੀਂ ਅਜ ਦੀ ਵੀਡੀਓ ਵਿਚ ਇਸ ਵਿਸ਼ੇ ਤੇ ਵਿਚਾਰ ਕਰਾਂਗੇ ਕਿ ਰਬ ਦੀ ਕਿਰਪਾ ਦਾ ਪੈਮਾਨਾ ਕੀ ਹੈ? ਕੀ ਸਿਖਾਂ ਨੂੰ ਵੀ ਜਾਗਦੇ ਜੀਉਂਦੇ ਅਕਾਲ ਪੁਰਖ ਨੂੰ ਛਡਕੇ ਜੜ੍ਹ ਰੂਪ ਕੁਦਰਤਿ ਨੂੰ ਰਬ ਮੰਨਕੇ ਇਦਾਂ ਦੇ ਅਖਾਉਤੀ ਬ੍ਰਹਮਗਿਆਨੀ ਬਣ ਜਾਣਾ ਚਾਹੀਦਾ ਹੈ? ਅਜ ਦੀ ਇਹ ਵੀਡੀਓ ਦੇਖੋ ਤੇ ਪਤਾ ਕਰੋ ਕਿ ਅਸਲ ਵਿਚ ਤਰੱਕੀ ਕਿਸਨੂੰ ਕਹਿੰਦੇ ਹਨ।

Some new age preachers are preaching that Western countries are dearer to Vaheguru jee because these countries are more developed than India. In today’s video we will discuss the signs of Kirpa of Vaheguru. Is worldly opulence an indication of divine grace of Vaheguru? See the video to get the answer to this question.https://www.youtube.com/watch?v=HoVFKF6qpmU

If you have any questions or if you have any suggestions, kindly contact us at +1-647-771-5359.
PayPal/Credit: http://www.gurmatbibek.com/#/donate
Wire Transfer Information:
Account Holder: Gurmat Bibek Media
Account Number: 5037390
Branch Address: 9085 Airport Rd, Brampton, ON L6S 0B8
Institution Number: 004
Swift Code: TDOMCATTTOR
Email Transfer: gurmatbibekmedia@gmail.com
For more content by Gurmat Bibek Sevadaars please visit:
http://www.gurmatbibek.com/
https://soundcloud.com/gurmat-bibek
https://www.facebook.com/Gurmatbibek/

Gurmat Bibek

View all posts