ਸਦੀਆਂ ਤੋਂ ਲੋਕ ਸੁੱਖਣਾ ਸੁੱਖਦੇ ਆਏ ਹਨ ਅਤੇ ਉਨ੍ਹਾਂ ਦੀਆਂ ਸੁੱਖਣਾ ਪੂਰੀਆਂ ਵੀ ਹੁੰਦੀਆਂ ਰਹੀਆਂ ਹਨ ਪਰ ਅਜਕਲ ਸੁੱਖਣਾ ਸੁੱਖਣ ਨੂੰ ਬਹੁਤ ਗਲਤ ਸਮਝਿਆ ਜਾਂਦਾ ਹੈ। ਇਹ ਸਹੀ ਹੈ ਕਿ ਆਨਮਤੀ ਅਤੇ ਗੁਰਮਤਿ ਤੋਂ ਬਾਹਰਲੀ ਸੁੱਖਣਾ ਸੁੱਖਣੀ ਗਲਤ ਹੈ ਪਰ ਜਦੋਂ ਕਿਸੇ ਕਾਰਜ ਵਾਸਤੇ ਪਾਠ ਸਿਮਰਨ ਜਾਂ ਸੇਵਾ ਕੀਤੀ ਜਾਵੇ ਤਾਂ ਇਵੇਂ ਕਰਨਾ ਗੁਰਮਤਿ ਦੇ ਉਲਟ ਨਹੀਂ ਹੈ। ਅਜ ਦੀ ਵੀਡੀਓ ਵਿਚ ਅਸੀਂ ਅਕੱਟ ਲੌਜਿਕ, ਤਰਕ ਅਤੇ ਗੁਰਮਤਿ ਰਵਾਇਤ ਦੇ ਆਧਾਰ ਤੇ ਇਹ ਸਾਬਤ ਕਰਾਂਗੇ ਕਿ ਸੁੱਖਣਾ ਸੁੱਖਣੀ ਕਿਸੇ ਤਰ੍ਹਾਂ ਵੀ ਗੁਰਮਤਿ ਦੇ ਉਲਟ ਨਹੀਂ ਹੈ।

Is it wrong to promise to recite Gurbani, chant Naam or do an act of devotional service for the fulfillment of a wish or desire? Most people nowadays think it’s wrong, but in this video, we will explain the science, logic and rationale behind this. We will prove that there is nothing wrong or against Gurmat in doing so. This is a new topic for most people who are interested in Gurmat spirituality, and we are sure you will benefit from it. Do watch it and don’t forget to share it with your friends

If you have any questions or if you have any suggestions, kindly contact us at +1-647-771-5359.
PayPal/Credit: http://www.gurmatbibek.com/#/donate
Wire Transfer Information:
Account Holder: Gurmat Bibek Media
Account Number: 5037390
Branch Address: 9085 Airport Rd, Brampton, ON L6S 0B8
Institution Number: 004
Swift Code: TDOMCATTTOR
Email Transfer: gurmatbibekmedia@gmail.com
For more content by Gurmat Bibek Sevadaars please visit:
http://www.gurmatbibek.com/
https://soundcloud.com/gurmat-bibek
https://www.facebook.com/Gurmatbibek/

Gurmat Bibek

View all posts