If you have any questions or if you have any suggestions, kindly contact us at +1-647-771-5359.
ਗੁਰੂ ਸਾਹਿਬ ਨੇ ਸਾਨੂੰ ਦਸਤਾਰ ਰੂਪੀ ਤਾਜ ਬਖਸ਼ਿਆ ਸੀ ਪਰ ਅਸੀਂ ਇਸ ਤਾਜ ਦਾ ਤਿਆਗ ਕਰਕੇ ਪਟਕਾ ਬੰਨਣਾ ਸ਼ੁਰੂ ਕਰ ਦਿਤਾ ਹੈ ਜੋ ਕਿ ਸਰਾਸਰ ਗਲਤ ਹੈ। ਪਟਕਾ ਇਸ ਕਦਰ ਪਰਚਲਤ ਹੋ ਚੁਕਿਆ ਹੈ ਕਿ ਅਜ ਕੋਈ ਵੀ ਇਸਨੂੰ ਗਲਤ ਨਹੀਂ ਸਮਝਦਾ ਪਰ ਅਸੀਂ ਅਜ ਦੀ ਵੀਡੀਓ ਵਿਚ ਇਹ ਵਿਚਾਰ ਪੇਸ਼ ਕਰਾਂਗੇ ਕਿ ਕਿਉਂ ਪਟਕਾ ਸਿਖੀ ਦੇ ਉਲਟ ਹੈ। ਕਿਰਪਾ ਕਰਕੇ ਜ਼ਰੂਰ ਇਹ ਵੀਡੀਓ ਦੇਖੋ ਅਤੇ ਜੇ ਤੁਹਾਨੂੰ ਇਹ ਪਸੰਦ ਆਵੇ ਤਾਂ ਹੋਰਨਾਂ ਨਾਲ ਸ਼ੇਅਰ ਵੀ ਕਰਿਓ।Guru Sahib had blessed us with Dastaar which is an embodiment of spiritual royalty but we removed this crown and started wearing patka which has tarnished our royal image. The patka has become so prevalent today that no one realizes that it’s against Sikhi to wear it. In today’s video we will present our view that patka is totally against Sikhi and Sikhs should shed it and adopt Dastaar even for children
PayPal/Credit: http://www.gurmatbibek.com/#/donate
Wire Transfer Information:
Account Holder: Gurmat Bibek Media
Account Number: 5037390
Branch Address: 9085 Airport Rd, Brampton, ON L6S 0B8
Institution Number: 004
Swift Code: TDOMCATTTOR
Email Transfer: gurmatbibekmedia@gmail.com
For more content by Gurmat Bibek Sevadaars please visit:
http://www.gurmatbibek.com/
https://soundcloud.com/gurmat-bibek
https://www.facebook.com/Gurmatbibek/