If you have any questions or if you have any suggestions, kindly contact us at +1-647-771-5359.
ਕਈ ਪ੍ਰੇਮੀ ਭਗਤੀ ਕਰਨ ਦਾ ਚਾਓ ਰਖਦੇ ਹਨ ਪਰ ਕਹਿੰਦੇ ਸੁਣੇ ਜਾਂਦੇ ਹਨ ਕਿ ਸਾਡੇ ਪਾਸ ਟਾਈਮ ਨਹੀਂ ਹੈ। ਉਹ ਵਾਕਏ ਹੀ ਬਹੁਤ ਬਿਜ਼ੀ ਜਾਪਦੇ ਹਨ ਪਰ ਇਸ ਵੀਡੀਓ ਵਿਚ ਅਸੀਂ ਉਹ ਜੁਗਤੀ ਦਸਣ ਜਾ ਰਹੇ ਹਾਂ ਜਿਸ ਅਨੁਸਾਰ ਕੋਈ ਗੁਰਸਿਖ, ਕਿੰਨਾ ਵੀ ਮਸਰੂਫ ਹੋਵੇ, ਉਹ ਬੰਦਗੀ ਵਾਸਤੇ ਸਮਾਂ ਕੱਢ ਸਕਦਾ ਹੈ। ਆਪ ਜੀ ਇਸ ਵੀਡੀਓ ਨੂੰ ਦੇਖੋ ਅਤੇ ਸਾਨੂੰ ਬਹੁਤ ਖੁਸ਼ੀ ਹੋਵੇਗੀ ਜੇ ਤੁਸੀਂ ਕੁਝ ਸਮਾਂ ਬੰਦਗੀ ਵਾਸਤੇ ਕੱਢਣ ਵਿਚ ਕਾਮਯਾਬ ਹੋਵੋਗੇ।Many Gursikhs complain that they wish to spend more time on Bhagti but are unable to do so due to their extremely busy schedule. In this video we disclose a sure way of finding time for Vaheguru; no matter how busy one’s schedule may be. Please share the video liberally
PayPal/Credit: http://www.gurmatbibek.com/#/donate
Wire Transfer Information:
Account Holder: Gurmat Bibek Media
Account Number: 5037390
Branch Address: 9085 Airport Rd, Brampton, ON L6S 0B8
Institution Number: 004
Swift Code: TDOMCATTTOR
Email Transfer: gurmatbibekmedia@gmail.com
For more content by Gurmat Bibek Sevadaars please visit:
http://www.gurmatbibek.com/
https://soundcloud.com/gurmat-bibek
https://www.facebook.com/Gurmatbibek/