If you have any questions or if you have any suggestions, kindly contact us at +1-647-771-5359.
ਮਾਸ ਖਾਣਾ ਸਿਖੀ ਵਿਚ ਸਖਤ ਮਨ੍ਹਾ ਹੈ ਪਰ ਅਜਕਲ ਮਾਸ ਖਾਣ ਦੇ ਹਕ ਵਿਚ ਬਹੁਤ ਪਰਚਾਰ ਕੀਤਾ ਜਾ ਰਿਹਾ ਹੈ ਜਿਸ ਕਾਰਨ ਸਾਨੂੰ ਇਹ ਵੀਡੀਓ ਰਿਲੀਜ਼ ਕਰਨੀ ਪੈ ਰਹੀ ਹੈ ਤਾਂ ਜੋ ਸਿਖ ਸੰਗਤਾਂ ਗੁਮਰਾਹ ਨਾ ਹੋਣ। ਮਾਸ ਦਾ ਵਿਸ਼ਾ ਬਹੁਤ ਵਿਸ਼ਾਲ ਹੈ ਜਿਸ ਕਰਕੇ ਇਸ ਵੀਡੀਓ ਵਿਚ ਸਾਰਾ ਕੁਝ ਕਵਰ ਨਹੀਂ ਕੀਤਾ ਗਿਆ ਪਰ ਅਸੀਂ ਵਧ ਤੋਂ ਵਧ ਨੁਕਤੇ ਇਸ ਵੀਡੀਓ ਵਿਚ ਕਵਰ ਕੀਤੇ ਹਨ ਅਤੇ ਜੋ ਨੁਕਤ ਰਹਿ ਗਏ ਹਨ ਜਾਂ ਜਿਨਾਂ ਨੁਕਤਿਆਂ ਬਾਰੇ ਹੋਰ ਤਫਸੀਲ ਦੀ ਲੋੜ ਹੈ, ਉਹਨਾਂ ਲਈ ਅਸੀਂ ਹੋਰ ਵੀਡੀਓ ਤਿਆਰ ਕਰਾਂਗੇ। ਆਪ ਜੀ ਤਾਂਈਂ ਬੇਨਤੀ ਹੈ ਕਿ ਇਸ ਵੀਡੀਓ ਨੂੰ ਵਧ ਤੋਂ ਵਧ ਸ਼ੇਅਰ ਕਰੋ। ਜੇਕਰ ਤੁਸੀਂ ਸਾਡੀਆਂ ਵੀਡੀਓ ਪਸੰਦ ਕਰਦੇ ਹੋ ਤਾਂ ਹੋਰਨਾਂ ਨਾਲ ਸ਼ੇਅਰ ਕਰਿਆ ਕਰੋ ਅਤੇ ਸਾਡੇ YouTube ਚੈਨਲ ਨੂੰ subscribe ਜ਼ਰੂਰ ਕਰੋ ਜੀ।Consuming meat is strictly forbidden in Sikhi but nowadays a lot of preaching is being done in favour of meat-eating due to which we have been compelled to do up this video. The subject of meat eating is very big; therefore, we have not been able to cover everything in this video but we will be covering all points related to this subject in subsequent videos. Please share this video as much as possible so that people may refrain from committing the sin of killing animals for the taste of their tongue.
PayPal/Credit: http://www.gurmatbibek.com/#/donate
Wire Transfer Information:
Account Holder: Gurmat Bibek Media
Account Number: 5037390
Branch Address: 9085 Airport Rd, Brampton, ON L6S 0B8
Institution Number: 004
Swift Code: TDOMCATTTOR
Email Transfer: gurmatbibekmedia@gmail.com
For more content by Gurmat Bibek Sevadaars please visit:
http://www.gurmatbibek.com/
https://soundcloud.com/gurmat-bibek
https://www.facebook.com/Gurmatbibek/