If you have any questions or if you have any suggestions, kindly contact us at +1-647-771-5359.
ਅਜਕਲ ਸ਼ਰਮੋ ਹਯਾ ਦੇ ਪੈਮਾਨੇ ਬਦਲ ਗਏ ਹਨ ਜਿਸਦਾ ਅਸਰ ਸਿਖਾਂ ਤੇ ਵੀ ਪਿਆ ਹੈ। ਗੁਰਮਤਿ ਵਿਚ ਸ਼ਰਮ ਅਤੇ ਧਰਮ ਇਕਠੇ ਹੀ ਤੁਰਦੇ ਹਨ। ਇਸ ਲਈ ਸਿਖਾਂ ਦੇ ਲਿਬਾਸ ਜਾਂ ਹੋਰ ਕਾਰ ਵਿਹਾਰ ਵਿਚ ਸਮੇਂ ਨਾਲ ਕੋਈ ਬਦਲਾਵ ਨਹੀਂ ਆਉਣਾ ਚਾਹੀਦਾ। ਇਸ ਵੀਡੀਓ ਵਿਚ ਅਜਕਲ ਦੀਆਂ ਸਿਖ ਔਰਤਾਂ ਵਲੋਂ ਨੁਮਾਇਸ਼ੀ ਕਪੜੇ ਪਾਉਣ ਸੰਬੰਧੀ ਵਿਚਾਰ ਕੀਤੀ ਗਈ ਹੈ। ਆਪ ਜੀ ਖੁਦ ਵੀ ਦੇਖੋ ਅਤੇ ਹੋਰਨਾਂ ਨਾਲ ਵੀ ਇਸ ਵੀਡੀਓ ਨੂੰ ਸ਼ੇਅਰ ਕਰੋ ਜੀ। ਜੇਕਰ ਤੁਸੀਂ ਸਾਡੀਆਂ ਵੀਡੀਓ ਪਸੰਦ ਕਰਦੇ ਹੋ ਤਾਂ ਹੋਰਨਾਂ ਨਾਲ ਸ਼ੇਅਰ ਕਰਿਆ ਕਰੋ ਅਤੇ ਸਾਡੇ YouTube ਚੈਨਲ ਨੂੰ subscribe ਜ਼ਰੂਰ ਕਰੋ ਜੀ।The dark age of Kaljug has cast severe effect on Sikhs too. Our standards of modesty have changed drastically in the last couple of decades. In this video we discuss the non-popular topic of revealing clothes worn by Sikh women today. We hope this video will have a positive impact on Sikhs. Please watch this video keenly and share it liberally.
PayPal/Credit: http://www.gurmatbibek.com/#/donate
Wire Transfer Information:
Account Holder: Gurmat Bibek Media
Account Number: 5037390
Branch Address: 9085 Airport Rd, Brampton, ON L6S 0B8
Institution Number: 004
Swift Code: TDOMCATTTOR
Email Transfer: gurmatbibekmedia@gmail.com
For more content by Gurmat Bibek Sevadaars please visit:
http://www.gurmatbibek.com/
https://soundcloud.com/gurmat-bibek
https://www.facebook.com/Gurmatbibek/