If you have any questions or if you have any suggestions, kindly contact us at +1-647-771-5359.
ਬਾਬਾ ਬੁਢਾ ਜੀ ਸਿਖ ਪੰਥ ਦੇ ਮਹਾਨ ਗੁਰਸਿਖ ਹਨ ਅਤੇ ਉਹਨਾਂ ਦੇ ਜੀਵਨ ਵਿਚਲੀ ਮਾਤਾ ਗੰਗਾ ਜੀ ਵਾਲੀ ਸਾਖੀ ਪੰਥ ਵਿਚ ਬਹੁਤ ਮਕਬੂਲ ਹੈ ਪਰ ਹੁਣ ਕੁਝ ਸਮੇਂ ਤੋਂ ਇਸ ਮਹਾਨ ਸਾਖੀ ਬਾਰੇ ਬਹੁਤ ਉਟੰਕਣ ਉਠਣ ਲਗ ਪਏ ਹਨ। ਇਸ ਵੀਡੀਓ ਵਿਚ ਅਸੀਂ ਇਸ ਸਾਖੀ ਤੇ ਡੂੰਘਾ ਵਿਚਾਰ ਕਰਾਂਗੇ ਅਤੇ ਗੁਰੂ ਜੀ ਦੀ ਕਿਰਪਾ ਨਾਲ ਸਾਬਤ ਕਰਾਂਗੇ ਕਿ ਇਹ ਸਾਖੀ ਐਨ ਗੁਰਮਤਿ ਅਨੁਕੂਲ ਹੈ। ਜੇਕਰ ਤੁਸੀਂ ਸਾਡੀਆਂ ਵੀਡੀਓ ਪਸੰਦ ਕਰਦੇ ਹੋ ਤਾਂ ਹੋਰਨਾਂ ਨਾਲ ਸ਼ੇਅਰ ਕਰਿਆ ਕਰੋ ਅਤੇ ਸਾਡੇ YouTube ਚੈਨਲ ਨੂੰ subscribe ਜ਼ਰੂਰ ਕਰੋ ਜੀ।The Saakhi involving Mata Ganga jee receiving boon of son from Baba Buddha jee is a very famous Saakhi in Sikh circles but recently some people have started raising doubts about this Saakhi. In this video we have done a profound analysis of this Saakhi in the light of Gurmat and refute the doubts raised against this Saakhi. We hope Sangat will receive this video with same love as always
PayPal/Credit: http://www.gurmatbibek.com/#/donate
Wire Transfer Information:
Account Holder: Gurmat Bibek Media
Account Number: 5037390
Branch Address: 9085 Airport Rd, Brampton, ON L6S 0B8
Institution Number: 004
Swift Code: TDOMCATTTOR
Email Transfer: gurmatbibekmedia@gmail.com
For more content by Gurmat Bibek Sevadaars please visit:
http://www.gurmatbibek.com/
https://soundcloud.com/gurmat-bibek
https://www.facebook.com/Gurmatbibek/