ਗੁਰਮਤਿ ਪਰਚਾਰ ਵੀਡੀਓ ਤੇ ਕੰਮ ਕਰਨ ਵਾਲੇ ਗੁਰਸਿਖ, ਦੋ ਮਹੀਨੇ ਤੋਂ ਵਧ ਸਮੇਂ ਲਈ ਇੰਡੀਆ ਵਿਖੇ ਪਰਚਾਰ ਫੇਰੀ ਤੇ ਗਏ ਹੋਏ ਸਨ ਜਿਸ ਕਾਰਨ ਅਸੀਂ ਅਜ ਦੋ-ਢਾਈ ਮਹੀਨੇ ਦੇ ਵਕਫੇ ਤੋਂ ਬਾਅਦ ਇਹ ਵੀਡੀਓ ਰਿਲੀਜ਼ ਕਰਨ ਜਾ ਰਹੇ ਹਾਂ। ਇਸ ਵੀਡੀਓ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਿਨ ਰੂਪਾਂ ਬਾਰੇ ਖੁਲ ਕੇ ਵਿਚਾਰ ਕੀਤੀ ਗਈ ਹੈ। ਅਜ ਬਹੁਤ ਸਾਰੇ ਲੋਕ ਦੇਹਧਾਰੀ ਗੁਰੂਆਂ ਨਾਲ ਜੁੜ ਰਹੇ ਹਨ ਅਤੇ ਕਈ ਭੋਲੇ ਭਾਲੇ ਅਣਜਾਣ ਸਿਖ ਵੀ ਭਟਕ ਕੇ ਨਕਲੀ ਗੁਰੂਆਂ ਅਤੇ ਸਾਧਾਂ ਪਾਸ ਜਾ ਕੇ ਆਪਣਾ ਜਨਮ ਅਹਿਲਾ ਹੀ ਗਵਾ ਰਹੇ ਹਨ। ਇਸ ਕੁਰੀਤੀ ਨੂੰ ਠੱਲ ਪਾਉਣ ਲਈ, ਇਸ ਵੀਡੀਓ ਵਿਚ ਸਮਝਾਇਆ ਗਿਆ ਹੈ ਕਿ ਗੁਰੂ ਸਾਹਿਬ ਜੀ ਦੇ ਤਿਨ ਰੂਪ ਕੀ ਹਨ ਅਤੇ ਕਿਵੇਂ ਗੁਰੂ ਜੀ ਦੇ ਇਹਨਾਂ ਰੂਪਾਂ ਨਾਲ ਜੁੜ ਕੇ ਆਪਣਾ ਜਨਮ ਸਫਲਾ ਬਣਾਇਆ ਜਾ ਸਕਦਾ ਹੈ। ਜੇਕਰ ਤੁਸੀਂ ਕਿਸੇ ਗੁਰਮਤਿ ਸਿਧਾਂਤ ਬਾਰੇ ਵੀਡੀਓ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਹੇਠਾਂ ਦਰਜ ਨੰਬਰਾਂ ਜਾਂ ਈਮੇਲ ਤੇ ਸੰਪਰਕ ਕਰਨ ਦੀ ਕਿਰਪਾਲਤਾ ਕਰੋ ਜੀ।

Gursikhs working on Gurmat Parchaar video were on Parchaar journey in India and for that reason, after a gap of more than 2 months, we are releasing our next video on Gurmat. This video explains the 3 forms of Guru Sahib. Today many people look for salvation in human gurus and many Sikhs too are being led astray. In order to combat this, we present a very relevant video on the subject of how to be close to Siri Guru Gobind Singh jee in present time. If we understand the 3 forms of Guru Sahib, then we can work towards getting close to Guru Sahib jee

If you have any questions or if you have any suggestions, kindly contact us at +1-647-771-5359.
PayPal/Credit: http://www.gurmatbibek.com/#/donate
Wire Transfer Information:
Account Holder: Gurmat Bibek Media
Account Number: 5037390
Branch Address: 9085 Airport Rd, Brampton, ON L6S 0B8
Institution Number: 004
Swift Code: TDOMCATTTOR
Email Transfer: gurmatbibekmedia@gmail.com
For more content by Gurmat Bibek Sevadaars please visit:
http://www.gurmatbibek.com/
https://soundcloud.com/gurmat-bibek
https://www.facebook.com/Gurmatbibek/

Gurmat Bibek

View all posts