ਬਾਬਾ ਬੰਦਾ ਸਿੰਘ ਜੀ ਬਹਾਦਰ ਸਿਖ ਕੌਮ ਦੇ ਪਹਿਲੇ ਸੁਪਰੀਮ ਲੀਡਰ ਹੋਏ ਹਨ ਅਤੇ ਉਹਨਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਆਪ ਇਸ ਅਹੁਦੇ ਤੇ ਸਥਾਪਤ ਕੀਤਾ ਸੀ। ਬਾਬਾ ਜੀ ਨੇ ਪਹਿਲੀ ਵਾਰ ਖਾਲਸਾ ਰਾਜ ਕਾਇਮ ਕੀਤਾ ਸੀ ਅਤੇ ਸਿਖਾਂ ਨੂੰ ਰਾਜ ਕਰਨ ਦੀ ਜਾਚ ਸਿਖਾਈ। ਉਹਨਾਂ ਦੀ ਸ਼ਹੀਦੀ ਵੀ ਬੇਮਿਸਾਲ ਸੀ ਪਰ ਅਫਸੋਸ ਦੀ ਗਲ ਹੈ ਕਿ ਉਹਨਾਂ ਦੀ ਪਵਿਤ੍ਰ ਹਸਤੀ ਉਤੇ ਕਈ ਅਣਜਾਣ ਲੋਕਾਂ ਵਲੋਂ ਗਲਤ ਇਲਜ਼ਾਮ ਲਾ ਕੇ ਚਿਕੜ ਸੁਟਿਆ ਜਾਂਦਾ ਹੈ। ਅਸੀਂ ਇਸ ਵੀਡੀਓ ਵਿਚ ਉਹਨਾਂ ਤੇ ਲਾਏ ਜਾਂਦੇ ਤਮਾਮ ਇਲਜ਼ਾਮਾਂ ਦਾ ਖੰਡਨ ਕਰ ਰਹੇ ਹਾਂ ਅਤੇ ਇਹ ਸਾਬਤ ਕਰ ਰਹੇ ਹਾਂ ਕਿ ਉਹ ਨਿਰਮਲ ਅਤੇ ਉਚਕੋਟੀ ਦੇ ਗੁਰਮੁਖਿ ਭਗਤ ਸਨ। ਸਾਡੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਧਿਆਨ ਨਾਲ ਸੁਣੋ ਅਤੇ ਹੋਰਨਾਂ ਨਾਲ ਸ਼ੇਅਰ ਕਰੋ ਤਾਂ ਕੇ ਬਾਬਾ ਜੀ ਨੂੰ ਉਹਨਾਂ ਦਾ ਬਣਦਾ ਸਥਾਨ ਸਿਖ ਜਗਤ ਵਿਚ ਨਸੀਬ ਹੋਵੇ। ਆਪ ਜੀ ਦੇ ਮਨ ਵਿਚ ਕੋਈ ਸੁਝਾਓ ਹੋਵੇ ਤਾਂ ਸਾਨੂੰ +1-647-771-5359 ਤੇ ਸੰਪਰਕ ਕਰੋ ਜੀ। ਜੇਕਰ ਤੁਸੀਂ ਸਾਡੀਆਂ ਵੀਡੀਓ ਪਸੰਦ ਕਰਦੇ ਹੋ ਤਾਂ ਹੋਰਨਾਂ ਨਾਲ ਸ਼ੇਅਰ ਕਰਿਆ ਕਰੋ ਅਤੇ ਸਾਡੇ youtube ਚੈਨਲ ਨੂੰ subscribe ਜ਼ਰੂਰ ਕਰੋ ਜੀ।

Baba Banda Singh jee Bahadur was the first supreme leader of the Sikhs and he was appointed to this position by Guru Sahib jee Himself. Baba jee uprooted the 800 year old foreign rule from Punjab and established the Khalsa empire for the first time. He was the greatest leader that Sikhs ever had but unfortunately, falling prey to the wrong propaganda by the government of that time, some Sikhs place wrong allegations on him. In this video, we refute all the baseless allegations against Baba jee and prove that Baba jee was the greatest leader the Sikhs ever had. Please watch this video carefully and also share it with others so that they too can benefit from it

If you have any questions or if you have any suggestions, kindly contact us at +1-647-771-5359.
PayPal/Credit: http://www.gurmatbibek.com/#/donate
Wire Transfer Information:
Account Holder: Gurmat Bibek Media
Account Number: 5037390
Branch Address: 9085 Airport Rd, Brampton, ON L6S 0B8
Institution Number: 004
Swift Code: TDOMCATTTOR
Email Transfer: gurmatbibekmedia@gmail.com
For more content by Gurmat Bibek Sevadaars please visit:
http://www.gurmatbibek.com/
https://soundcloud.com/gurmat-bibek
https://www.facebook.com/Gurmatbibek/

Gurmat Bibek

View all posts