ਸ੍ਰੀ ਜਪੁਜੀ ਸਾਹਿਬ ਵਿਚ ਪੰਜ ਖੰਡਾਂ ਦਾ ਬਹੁਤ ਵਿਸਥਾਰ ਨਾਲ ਜ਼ਿਕਰ ਹੈ ਪਰ ਹੈਰਾਨੀ ਦੀ ਗਲ ਹੈ ਕਿ ਇਤਨੀ ਸਪਸ਼ਟਤਾ ਦੇ ਬਾਵਜੂਦ ਇਨਾਂ ਪੰਜਾਂ ਖੰਡਾਂ ਬਾਰੇ ਬਹੁਤ ਗਲਤ ਫਹਿਮੀਆਂ ਬਣੀਆਂ ਹੋਈਆਂ ਹਨ। ਕੋਈ ਇਨਾਂ ਖੰਡਾਂ ਨੂੰ ਅਵਸਥਾਵਾਂ ਸਮਝਦਾ ਹੈ ਅਤੇ ਕੋਈ ਇਨਾਂ ਖੰਡਾਂ ਦੇ ਹੋਰ ਅਜੀਬੋ ਗਰੀਬ ਅਰਥ ਕਰਦਾ ਹੈ। ਪੰਜ ਖੰਡਾਂ ਦੀ ਸਹੀ ਸਮਝ ਆਉਣ ਨਾਲ ਅਨੇਕਾਂ ਆਤਮਕ ਸਵਾਲ ਜੋ ਅਕਸਰ ਜਗਿਆਸੂਆਂ ਨੂੰ ਉਪਜਦੇ ਰਹਿੰਦੇ ਹਨ, ਦੇ ਜਵਾਬ ਸਹਿਜ ਹੀ ਮਿਲ ਜਾਂਦੇ ਹਨ। ਸਾਡੀ ਇਹ ਵੀਡੀਓ ਜ਼ਰੂਰ ਦੇਖੋ ਕਿਉਂਕਿ ਇਸਨੂੰ ਦੇਖਣ ਨਾਲ ਤੁਹਾਡੇ ਗਿਆਨ ਵਿਚ ਬਹੁਤ ਵਾਧਾ ਹੋਵੇਗਾ।

Siri Japji Sahib talks about 5 spiritual realms (Punj Khands) in detail but astonishingly there is a lot of misunderstanding about them in Sikh spiritual circles. Most claim that they are spiritual states of spiritual seekers while few Gurmukhs conclude them to be actual realms which are populated by countless souls of different spiritual levels. What is the correct Gurmat stance on this? Our today’s video talks about this subject in detail and provides undeniable proof about its reality. Please watch this video carefully in order to enhance your spiritual understanding and knowledge.

If you have any questions or if you have any suggestions, kindly contact us at +1-647-771-5359.
PayPal/Credit: http://www.gurmatbibek.com/#/donate
Wire Transfer Information:
Account Holder: Gurmat Bibek Media
Account Number: 5037390
Branch Address: 9085 Airport Rd, Brampton, ON L6S 0B8
Institution Number: 004
Swift Code: TDOMCATTTOR
Email Transfer: gurmatbibekmedia@gmail.com
For more content by Gurmat Bibek Sevadaars please visit:
http://www.gurmatbibek.com/
https://soundcloud.com/gurmat-bibek
https://www.facebook.com/Gurmatbibek/

Gurmat Bibek

View all posts