If you have any questions or if you have any suggestions, kindly contact us at +1-647-771-5359.
ਗੁਰਸਿਖ ਨੂੰ ਕਿਸ ਨਾਲ ਦੋਸਤੀ ਕਰਨੀ ਚਾਹੀਦੀ ਹੈ ਅਤੇ ਕਿਸ ਨਾਲ ਨਹੀਂ ਕਰਨੀ ਚਾਹੀਦੀ, ਇਸ ਬਾਰੇ ਗੁਰਬਾਣੀ ਵਿਚ ਤਾਂ ਬਹੁਤ ਸਪਸ਼ਟ ਹੁਕਮ ਹਨ ਪਰ ਅਸਲ ਵਿਚ ਸਿਖਾਂ ਵਲੋਂ ਇਹਨਾਂ ਹੁਕਮਾਂ ਦੀ ਵਡੇ ਪਧਰ ਤੇ ਉਲੰਘਣਾ ਹੋ ਰਹੀ ਹੈ ਜਿਸ ਕਾਰਨ ਪੰਥ ਦੀ ਬਹੁਤ ਢਹਿੰਦੀ ਕਲਾ ਬਣੀ ਹੋਈ ਹੈ। ਖਾਲਸਾ ਪੰਥ ਇਕ ਮਿਲਗੋਭਾ ਪੰਥ ਬਣ ਗਿਆ ਹੈ। ਸਾਨੂੰ ਆਸ ਅਤੇ ਯਕੀਨ ਹੈ ਕਿ ਇਸ ਵੀਡੀਓ ਨੂੰ ਦੇਖਣ ਨਾਲ ਤੁਹਾਡੇ ਗੁਰਮਤਿ ਗਿਆਨ ਅਤੇ ਸਮਝ ਵਿਚ ਵਾਧਾ ਹੋਵੇਗਾ। ਜੇਕਰ ਤੁਸੀਂ ਸਾਡੀਆਂ ਵੀਡੀਓ ਪਸੰਦ ਕਰਦੇ ਹੋ ਤਾਂ ਹੋਰਨਾਂ ਨਾਲ ਸ਼ੇਅਰ ਕਰਿਆ ਕਰੋ ਅਤੇ ਸਾਡੇ YouTube ਚੈਨਲ ਨੂੰ subscribe ਜ਼ਰੂਰ ਕਰੋ ਜੀ।As a Gursikh, who should you be friends with and with whom you should avoid getting close to, is very clearly defined in Gurbani. Unfortunately, despite such clear direction from Gurbani, Sikhs are generally not adhering to it. The result of this transgression by Sikhs has been very dismal. Sikhs are fast losing their distinctness and their spiritual life has taken a big hit. In this video, we discuss the topic of friendship from the Sikhi point of view. Please watch it keenly to gain a better understanding of Gurmat on the subject of friendship.
PayPal/Credit: http://www.gurmatbibek.com/#/donate
Wire Transfer Information:
Account Holder: Gurmat Bibek Media
Account Number: 5037390
Branch Address: 9085 Airport Rd, Brampton, ON L6S 0B8
Institution Number: 004
Swift Code: TDOMCATTTOR
Email Transfer: gurmatbibekmedia@gmail.com
For more content by Gurmat Bibek Sevadaars please visit:
http://www.gurmatbibek.com/
https://soundcloud.com/gurmat-bibek
https://www.facebook.com/Gurmatbibek/