ਨਾਮ ਜਪਣ ਬਾਰੇ ਅਤੇ ਸਿਫਤਿ ਸਾਲਾਹ ਬਾਰੇ ਇਕ ਸ਼ੰਕਾ ਇਹ ਖੜਾ ਕੀਤਾ ਜਾਂਦਾ ਹੈ ਕਿ ਰੱਬ ਕਿਤੇ ਖੁਸ਼ਾਮਦ ਦਾ ਭੁਖਾ ਹੈ ਜੋ ਸਾਡੇ ਵਲੋਂ ਸਿਫਤਿ ਸਾਲਾਹ ਕਰਨ ਨਾਲ ਰੀਝ ਜਾਂਦਾ ਹੈ। ਇਹ ਤਾਂ ਨਹੀਂ ਹੋ ਸਕਦਾ ਕਿ ਰੱਬ ਖੁਸ਼ਾਮਦਾ ਕਰਕੇ ਸਾਡੇ ਤੇ ਰੀਝ ਸਕਦਾ ਹੈ। ਫੇਰ ਕੀ ਕਾਰਨ ਹੈ ਕਿ ਉਹ ਸਿਫਤਿ ਸਾਲਾਹ ਕਰਨ ਨਾਲ ਰੀਝ ਜਾਂਦਾ ਹੈ ਅਤੇ ਸਾਧਕ ਨੂੰ ਗਲ ਲਾ ਲੈਂਦਾ ਹੈ। ਇਸ ਵਿਸ਼ੇ ਤੇ ਇਸ ਛੋਟੀ ਜੇਹੀ ਵੀਡੀਓ ਵਿਚ ਵਿਚਾਰ ਕੀਤਾ ਗਿਆ ਹੈ। ਆਸ ਹੈ ਇਹ ਵੀਡੀਓ ਦੇਖ ਕੇ ਗੁਰਮੁਖਿ ਜਨ ਸੰਸੇ ਰਹਿਤ ਹੋ ਕੇ ਸਿਫਤਿ ਸਾਲਾਹ ਦੇ ਆਹਰ ਵਿਚ ਤਤਪਰ ਹੋਣਗੇ। ਜੇਕਰ ਤੁਸੀਂ ਸਾਡੀਆਂ ਵੀਡੀਓ ਪਸੰਦ ਕਰਦੇ ਹੋ ਤਾਂ ਹੋਰਨਾਂ ਨਾਲ ਸ਼ੇਅਰ ਕਰਿਆ ਕਰੋ ਅਤੇ ਸਾਡੇ YouTube ਚੈਨਲ ਨੂੰ subscribe ਜ਼ਰੂਰ ਕਰੋ ਜੀ।

Often ignorant people say that that praising Vaheguru and chanting his Naam is a form of flattery; therefore, it’s not possible to please Vaheguru doing so. Using this argument they oppose the supreme Karma of chanting Gurmat Naam. In this video we explain the real reason why Akal Purakh gets pleased when we chant Naam or sing/utter Gurbani. We hope that this video will dispel this misunderstanding about Naam and will enable true seekers of Vaheguru to engage in the transcendental Karma of chanting Gurmat Naam with increased vigour

If you have any questions or if you have any suggestions, kindly contact us at +1-647-771-5359.
PayPal/Credit: http://www.gurmatbibek.com/#/donate
Wire Transfer Information:
Account Holder: Gurmat Bibek Media
Account Number: 5037390
Branch Address: 9085 Airport Rd, Brampton, ON L6S 0B8
Institution Number: 004
Swift Code: TDOMCATTTOR
Email Transfer: gurmatbibekmedia@gmail.com
For more content by Gurmat Bibek Sevadaars please visit:
http://www.gurmatbibek.com/
https://soundcloud.com/gurmat-bibek
https://www.facebook.com/Gurmatbibek/

Gurmat Bibek

View all posts