If you have any questions or if you have any suggestions, kindly contact us at +1-647-771-5359.
ਹੁਤ ਅਫਸੋਸ ਦੀ ਗਲ ਹੈ ਅਜਕਲ ਸ਼ੰਕਾਵਾਦੀ ਨਾਮ ਸਿਮਰਨ ਨੂੰ ਜੋਗਮਤ ਕਹਿਕੇ ਭੰਡ ਰਹੇ ਹਨ। ਜੋਗਮਤ ਅਤੇ ਨਾਮ ਸਿਮਰਨ ਦਾ ਤਾਂ ਦੂਰ ਦਾ ਵੀ ਵਾਸਤਾ ਨਹੀਂ ਹੈ ਪਰ ਸਮਝ ਨਹੀਂ ਆਉਂਦੀ ਕਿ ਅਜਕਲ ਦੇ ਅਣਜਾਣ ਪਰਚਾਰਕ ਇਦਾਂ ਦਾ ਪਰਚਾਰ ਕਿਉਂ ਕਰ ਰਹੇ ਹਨ। ਅਜ ਦੀ ਵੀਡੀਓ ਵਿਚ ਅਸੀਂ ਵਿਸਥਾਰ ਨਾਲ ਦਸਾਂਗੇ ਅਤੇ ਸਾਬਤ ਕਰਾਂਗੇ ਕਿ ਸਵਾਸ ਸਵਾਸ ਸਿਮਰਨ ਐਨ ਗੁਰਮਤਿ ਅਨੁਸਾਰੀ ਹੈ ਅਤੇ ਇਹ ਜੋਗਮਤ ਦੇ ਪ੍ਰਾਣਾਯਾਮ ਨਾਲੋਂ ਬਿਲਕੁਲ ਹੀ ਫਰਕ ਹੈ। ਆਪ ਜੀ ਬਸ ਕਿਰਪਾ ਕਰਕੇ ਇਹ ਵੀਡੀਓ ਧਿਆਨ ਨਾਲ ਦੇਖਿਓ ਅਤੇ ਹੋਰਨਾਂ ਨਾਲ ਸ਼ੇਅਰ ਕਰਿਓ ਜੀ।Nowadays some misled preachers are claiming that the Swaas Swaas Simran that Sikhs do is an imitation of Pranayam of Yoga faith but nothing is further from truth. In today’s video, we will explain in detail the huge differences between Naam Simran and breathing techniques of Yoga. We request you to watch this video carefully and if need be watch it multiple times, to understand that Gurmat Naam Simran is totally in accordance to Gurbani, and Yogic breathing technique referred to as Pranayam is different from it.
PayPal/Credit: http://www.gurmatbibek.com/#/donate
Wire Transfer Information:
Account Holder: Gurmat Bibek Media
Account Number: 5037390
Branch Address: 9085 Airport Rd, Brampton, ON L6S 0B8
Institution Number: 004
Swift Code: TDOMCATTTOR
Email Transfer: gurmatbibekmedia@gmail.com
For more content by Gurmat Bibek Sevadaars please visit:
http://www.gurmatbibek.com/
https://soundcloud.com/gurmat-bibek
https://www.facebook.com/Gurmatbibek/